Young girl smiling in class Close up head shot of boy in school Girl holding hand up, with teacher at white board
.

ਵਿਸ਼ੇਸ਼ ਸਿੱਖਿਆ (Special Education)

ਵਿਸ਼ੇਸ਼ ਸਿੱਖਿਆ ਲੋੜਾਂ ਵਾਲੇ ਕਿਸੇ ਬੱਚੇ ਲਈ ਮਦਦ ਲੈਣ ਵਿੱਚ ਉਹ ਕਾਰਜ-ਵਿਧੀਆਂ ਹੁੰਦੀਆਂ ਹਨ, ਜਿਹਨਾਂ ਨੂੰ ਕਨੂੰਨ ਦੁਆਰਾ ਸੇਧ ਮਿਲੀ ਹੁੰਦੀ ਹੈ। ਵੈੱਬਸਾਈਟ ਦਾ ਇਹ ਭਾਗ ਇਹ ਸਮਝਾਉਣ ਵਿੱਚ ਕੇਂਦਰਤ ਹੈ ਕਿ ਇਹ ਕਨੂੰਨੀ ਕਾਰਜ-ਵਿਧੀਆਂ ਕੀ ਹਨ, ਅਤੇ ਜੇ ਤੁਹਾਡੇ ਕੋਈ ਸਵਾਲ ਹੋਣ ਤਾਂ ਉਹਨਾਂ ਦਾ ਜਵਾਬ ਦੇਣ ਵਿੱਚ ਹੈ। ਅਸੀਂ ਤੁਹਾਨੂੰ ਹਰੇਕ ਐਜੂਕੇਸ਼ਨ ਬੋਰਡ ਅੰਦਰ ਸੰਪਰਕ ਵੇਰਵੇ ਵੀ ਮੁਹੱਈਆ ਕਰਦੇ ਹਾਂ ਜੋ ਤੁਹਾਡੇ ਸਵਾਲਾਂ ਦੇ ਜਵਾਬ ਸਿੱਧਾ ਟੈਲੀਫੋਨ ਤੇ ਸਕਦੇ ਹਨ।

 

ਇਸ ਵੈਂਬਸਾਈਟ ਸੇਵਾ ਨੂੰ ਤੁਹਾਡੀ ਮਦਦ ਕਰਨ ਲਈ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਹੈ, ਇਸ ਬਾਰੇ ਤੁਹਾਡੇ ਕੋਲ ਜੇ ਕੋਈ ਸੁਝਾਅ ਹੋਣ ਤਾਂ ਸਾਨੂੰ ਬਹੁਤ ਖੁਸੀ ਹੋਵੇਗੀ।

ਵਿਸ਼ੇਸ਼ ਸਿੱਖਿਆ