ਏਸ ਸਮੇਂ ਪੰਜ ਸਿੱਖਿਆ ਅਤੇ ਲਾਇਬ੍ਰੇਰੀ ਬੋਰਡ (ELBs) ਸੁਤੰਤਰ ਰੂਪ ਵਿੱਚ ਕੰਮ ਕਰਦੇ ਹਨ ਅਤੇ ਵੱਖ-ਵੱਖ ਅਰਜੀ ਫਾਰਮਾਂ ਦੀ ਵਰਤੋਂ ਕਰਦੇ ਹਨ।
ਹਾਲਾਂਕਿ ਇਸ ਸਮੇਂ ELBs ਲਈ ਇੱਕ ਨਿਰੰਤਰ ਜਾਰੀ ਮੈਨੇਜਮੈਂਟ ਇਨਫ਼ਾਰਮੇਸ਼ਨ ਸਿਸਟਮਜ਼ ਪ੍ਰੋਜੈਕਟ ਜੋ ਕਿ ਇਸ ਦੀ ਬੁਨਿਆਦੀ ਪੜਚੋਲ ਨੂੰ ਜ਼ਰੂਰੀ ਬਣਾਏਗਾ ਕਿ ਟ੍ਰਾਂਸਪੋਰਟ ਸਹਾਇਤਾ ਲਈ ਅਰਜੀ ਕਿਵੇਂ ਦਿੱਤੀ ਜਾਵੇਗੀ।
ਇਸ ਲਈ ਮਾਤਾ-ਪਿਤਾ ਨੂੰ ਘੱਟ ਤੋਂ ਦਰਮਿਆਨੇ ਸਮੇਂ ਵਿੱਚ ਅਰਜੀ ਦੇਣ ਦੇ ਆਪਣੇ ਮੌਜੂਦਾ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਆਪਣੇ ਸਥਾਨਕ ELB ਨੂੰ ਅਰਜੀ ਦੇਣਾ ਜਾਰੀ ਰੱਖਣਾ ਚਾਹੀਦਾ ਹੈ, ਜਿਸ ਨੂੰ ਵਿਅਕਤੀਗਤ ELB ਸਾਈਟਾਂ ਨਾਲ ਲਿੰਕਸ ਦੀ ਵਰਤੋਂ ਕਰਦੇ ਹੋਏ ਪਛਾਣਿਆ ਜਾ ਸਕਦਾ ਹੈ।
ਜਿਵੇਂ-ਜਿਵੇਂ MIS ਪ੍ਰੋਜੈਕਟ ਅੱਗੇ ਵਧੇਗਾ, ਨਿਯਮਿਤ ਤਾਜ਼ਾ ਜਾਣਕਾਰੀ ਇਥੇ ਪ੍ਰਦਰਸ਼ਤ ਕੀਤੀ ਜਾਵੇਗੀ।