ਨੌਰਦਰਨ ਆਇਰਲੈਂਡ ਪਬਲਿਕ ਲਾਇਬ੍ਰੇਰੀਆਂ ਇਸ ਸਮੇਂ ਸੇਵਾਵਾਂ ਅਤੇ ਸਰੋਤਾਂ ਬਾਰੇ 24/365 ਜਾਣਕਾਰੀ ਮੁਹੱਈਆ ਕਰਾਉਣ ਲਈ ਇਕ ਵੈਬ ਸਾਈਟ ਵਿਕਸਤ ਕਰ ਰਹੀਆਂ ਹਨ।
ni-libraries.net
ਇਹ ਵੈਬਸਾਈਟ ਨੌਰਦਰਨ ਆਇਰਲੈਂਡ ਵਿੱਚ ਸਾਰੀਆਂ ਜਨਤਕ ਲਾਇਬ੍ਰੇਰੀਆਂ ਨਾਲ ਸਬੰਧਤ ਜਾਣਕਾਰੀ ਅਤੇ ਨਾਲ ਹੀ ਇਕ ਆਨਲਾਈਨ ਕਿਤਾਬ-ਸੂਚੀ ਮੁਹੱਈਆ ਕਰਦੀ ਹੈ ਜਿਵੇਂ ਕਿ ਕਿਤਾਬਾਂ, ਸੀਡੀ ਰੋਮ, ਕੈਸਟਾਂ, ਵੀਡੀਓ, ਮਿਊਜਿਕ, ਡੀਵੀਡੀਜ਼
ਅਸੀਂ ਖੱਬੇ ਪਾਸੇ ਆਪਣੇ ਮੈਨਿਊ ਦੀ ਵਰਤੋਂ ਕਰਦੇ ਹੋਏ ਉਹਨਾਂ ਦੀ ਵੈਬਸਾਈਟ ਦੇ ਕੁਝ ਚੋਣਵੇਂ ਭਾਗਾਂ ਦੇ ਸਿੱਧੇ ਲਿੰਕ ਲ਼ਾਮਲ ਕੀਤੇ ਹਨ।