Young girl smiling in class Close up head shot of boy in school Girl holding hand up, with teacher at white board
.

ਐਜੂਕੇਸ਼ਨ ਵੈਲਫ਼ੇਅਰ ਸਰਵਿਸ, ਯੁੱਧਨੀਤਕ ਉਦੇਸ਼ (Education Welfare Service, Strategic Objectives)

  • ਸਕੂਲਾਂ ਨੂੰ ਨਿਯਮਿਤ ਹਾਜ਼ਰੀ ਨੂੰ ਪ੍ਰਫੁੱਲਤ ਕਰਨ ਲਈ ਇੱਕ ਸਮੁੱਚਾ ਸਕੂਲ ਦ੍ਰਿਸ਼ਟੀਕੋਣ ਵਿਕਸਤ ਕਰਨ ਵਿੱਚ ਮਦਦ ਕਰਨਾ।

  • ਸਕੂਲਾਂ ਤੋਂ ਹਵਾਲਿਆਂ ਲਈ ਸਹਿਮਤੀਸ਼ੁਦਾ ਮਾਪਦੰਡਾਂ ਤਹਿਤ ਕੰਮਕਾਜ ਕਰਨਾ ਅਤੇ ਢੁੱਕਵੇਂ ਢੰਗ ਨਾਲ ਪ੍ਰਤੀਕ੍ਰਿਆ ਦੇਣਾ

  • ਇੱਕ ਭਾਈਵਾਲੀ ਦੇ ਦ੍ਰਿਸ਼ਟੀਕੋਣ ਰਾਹੀਂ ਸਕੂਲ ਹਾਜ਼ਰੀ ਬਾਰੇ ਆਪਣੀਆਂ ਕਨੂੰਨੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਮਾਤਾ-ਪਿਤਾ ਨੂੰ ਸ਼ਕਤੀ ਦੇਣਾ

  • ਸਕੂਲ ਹਾਜ਼ਰੀ ਨੁੰ ਸੁਧਾਰਨ ਦੇ ਨਜ਼ਰੀਏ ਤੋਂ ਇੱਕ ਢਾਂਚਾਗਤ ਅਤੇ ਉਦੇਸ਼ਪੂਰਨ ਢੰਗ ਨਾਲ ਬੱਚਿਆਂ ਅਤੇ ਪਰਿਵਾਰਾਂ ਨਾਲ ਸ਼ਾਮਲ ਹੋਣਾ

  • ਬੱਚੇ ਜਾਂ ਨੌਜਵਾਨ ਵਿਅਕਤੀ ਦੇ ਸਰਵੋਤਮ ਹਿੱਤ ਵਿੱਚ ਸੁਯੋਗ ਅਤੇ ਅਸਰਦਾਰ ਅੰਤਰ-ਬੋਰਡ ਭਾਈਵਾਲੀਆਂ ਵਿੱਚ ਸ਼ਾਮਲ ਹੋਣਾ

  • ਬੱਚਿਆਂ ਅਤੇ ਨੌਜਵਾਨਾਂ ਦੇ ਸਰਵੋਤਮ ਹਿੱਤਾਂ ਵਿੱਚ ਮੁਨਾਸਬ ਬਾਹਰੀ ਅਦਾਰਿਆਂ - ਸਟੈਚੁਟਰੀ, ਵਾਲੰਟਰੀ ਅਤੇ ਕਮਿਊਨਿਟੀ ਨਾਲ ਅਸਰਦਾਰ ਕੰਮਕਾਜੀ ਸਬੰਧ ਸਥਾਪਤ ਕਰਨਾ