Young girl smiling in class Close up head shot of boy in school Girl holding hand up, with teacher at white board
.

ਐਜੂਕੇਸ਼ਨ ਵੈਲਫੇਅਰ ਸਰਵਿਸ (Education Welfare Service)

ਸਿੱਖਿਆ ਨੌਜਵਾਨ ਲੋਕਾਂ ਨੂੰ ਜ਼ਿੰਦਗੀ ਬਣਾਉਣ ਦੇ ਮੌਕੇ ਮੁਹੱਈਆ ਕਰਦੀ ਹੈ। ਐਜੂਕੇਸ਼ਨ ਵੈਲਫੇਅਰ ਸਰਵਿਸ (EWS) ਇਕ ਵਿਸ਼ੇਸ਼ ਵਿਦਿਅਕ ਸਹਾਇਤਾ ਸੇਵਾ ਹੈ, ਜਿਹੜੀ ਲਾਜ਼ਮੀ ਸਕੂਲ ਉਮਰ ਨੌਜਵਾਨ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਿੱਖਿਆ ਪ੍ਰਣਾਲੀ ਤੋਂ ਵੱਧ ਤੋਂ ਵੱਧ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ।

 

ਉਦੇਸ਼

 

ਸਕੂਲ ਵਿਖੇ ਨਿਰੰਤਰ ਹਾਜ਼ਰੀ ਦੇ ਸਭਿਆਚਾਰ ਨੂੰ ਵਧਾਉਣਾ

 

ਉਦੇਸ਼ ਬਿਆਨ

 

ਐਜੂਕੇਸ਼ਨ ਵੈਲਫੇਅਰ ਸਰਵਿਸ ਲਾਹੇਵੰਦ ਸਿੱਖਿਆ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਸਾਂਝੇਦਾਰੀ ਅਤੇ ਸੰਮਿਲਤ ਪਹੁੰਚ ਦੁਆਰਾ ਪ੍ਰਫੁੱਲਤ ਕਰਦੀ ਹੈ।

Please Rate This Page!