Young girl smiling in class Close up head shot of boy in school Girl holding hand up, with teacher at white board
.

ਦਾਖਲਾ / ਤਬਾਦਲਾ, ਪ੍ਰਾਇਮਰੀ ਦਾਖਲੇ (Enrolment / Transfer, Primary Admissions)

ਮਾਤਾ-ਪਿਤਾ ਜੋ ਆਪਣੇ ਬੱਚੇ ਨੂੰ ਨੌਰਦਰਨ ਆਇਰਲੈਂਡ ਵਿੱਚ ਪ੍ਰਾਇਮਰੀ ਸਕੂਲ ਸਿੱਖਿਆ (4-11 ਉਮਰ) ਵਿੱਚ ਦਾਖਲ ਕਰਵਾਉਣਾ ਚਾਹੁੰਦੇ ਹਨ।

 

ਸਾਡੇ ਆਮ ਤੌਰ 'ਤੇ ਪੁੱਛੇ ਜਾਣ ਵਾਲੇ ਸਵਾਲ ਉਦੋਂ ਤੱਕ ਆੱਫ਼ਲਾਈਨ ਹਨ ਜਦੋਂ ਤੱਕ ਵਿਸ਼ਾ-ਵਸਤੂ ਵਿੱਚ ਤਾਜ਼ਾ ਪਰਿਵਰਤਨ ਨਾ ਹੋ ਜਾਣ।  ਜੇ ਤੁਹਾਡੇ ਕੋਲ ਸਵਾਲ ਹੋਣ, ਤਾਂ ਕਿਰਪਾ ਕਰਕੇ ਆਪਣਾ ELB ਟ੍ਰਾਂਸਫ਼ਰ ਕਿਤਾਬਚਾ ਚੈਕ ਕਰੋ ਜਾਂ ਆਪਣੇ ELB ਨਾਲ ਸੰਪਰਕ ਕਰੋ।

ਪ੍ਰਾਇਮਰੀ ਦਾਖਲੇ