ਮਾਤਾ-ਪਿਤਾ ਜੋ ਆਪਣੇ ਬੱਚੇ ਨੂੰ ਨੌਰਦਰਨ ਆਇਰਲੈਂਡ ਵਿੱਚ ਪੋਸਟ ਪ੍ਰਾਇਮਰੀ ਸਕੂਲ ਸਿੱਖਿਆ (11-18 ਉਮਰ) ਵਿੱਚ ਦਾਖਲ ਕਰਵਾਉਣਾ ਚਾਹੁੰਦੇ ਹਨ।
ਸਾਡੇ ਆਮ ਤੌਰ 'ਤੇ ਪੁੱਛੇ ਜਾਣ ਵਾਲੇ ਸਵਾਲ ਉਦੋਂ ਤੱਕ ਆੱਫ਼ਲਾਈਨ ਹਨ ਜਦੋਂ ਤੱਕ ਵਿਸ਼ਾ-ਵਸਤੂ ਵਿੱਚ ਤਾਜ਼ਾ ਪਰਿਵਰਤਨ ਨਾ ਹੋ ਜਾਣ। ਜੇ ਤੁਹਾਡੇ ਕੋਲ ਸਵਾਲ ਹੋਣ, ਤਾਂ ਕਿਰਪਾ ਕਰਕੇ ਆਪਣਾ ELB ਟ੍ਰਾਂਸਫ਼ਰ ਕਿਤਾਬਚਾ ਚੈਕ ਕਰੋ ਜਾਂ ਆਪਣੇ ELB ਨਾਲ ਸੰਪਰਕ ਕਰੋ।