ਹਰੇਕ ਪੈਕ ਵਿਚ ਇਹ ਸ਼ਾਮਲ ਹੋਏਗਾ:
- ਦੋ ਮੰਨੀਆਂ-ਪ੍ਰਮੰਨੀਆਂ ਕਿਤਾਬਾਂ ਜਿਹੜੀਆਂ ਛੋਟੇ ਬੱਚਿਆਂ ਲਈ ਖ਼ਾਸ ਤੌਰ 'ਤੇ ਪਹਿਲੀਆਂ ਆਦਰਸ਼ ਕਿਤਾਬਾਂ ਵਜੋਂ ਚੁਣੀਆਂ ਜਾਂਦੀਆਂ ਹਨ।
- ਬੱਚੇ ਕਿਤਾਬਾਂ ਦੇ ਇਸ਼ਤਿਹਾਰ ਪਸੰਦ ਕਰਦੇ ਹਨ।
- ਬੱਚਿਆਂ ਅਤੇ ਨੌਜਵਾਨ ਬੱਚਿਆਂ ਦੀਆਂ ਹੋਰ ਕਿਤਾਬਾਂ 'ਤੇ ਸਲਾਹ ਅਤੇ ਨੌਜਵਾਨ ਬੱਚਿਆਂ ਲਈ ਪੰਜ ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆਂ ਨਾਲ ਕਿਤਾਬਾਂ ਸਾਝੀਆਂ ਕਰਨ ਦੀ ਜਾਣਕਾਰੀ।
- ਲਾਇਬ੍ਰੇਰੀ ਸੇਵਾ ਵਿਚ ਸ਼ਾਮਲ ਹੋਣ ਲਈ ਸੱਦਾ।
- ਸਿੱਖਣ ਦੀਆਂ ਮੁਸ਼ਕਲਾਂ ਵਾਲੇ ਬੱਚਿਆਂ ਲਈ ਵਿਸ਼ੇਸ਼ ਪੈਕ ਉਪਲਬਧ ਹਨ
- ਕਿਤਾਬਾਂ, ਅਤੇ ਸਕੀਮਾਂ ਬਾਰੇ ਜਾਣਕਾਰੀ, ਦੂਜੀਆਂ ਭਾਸ਼ਾਵਾਂ ਵਿਚ ਉਪਲਬਧ ਹਨ
- ਬਾਉਚਟੱਚ (Bouchtouch), ਇਕ ਨਵਾਂ ਪੈਕ, 4 ਸਾਲ ਦੀ ਉਮਰ ਵਾਲੇ ਬੱਚਿਆਂ ਜਿਨ੍ਹਾਂ ਦੀ ਨਜ਼ਰ ਵਿੱਚ ਨੁਕਸ ਹੈ, ਲਈ ਉਪਲਬਧ ਹੈ।
- ਨਰਸਰੀ ਕਵਿਤਾਵਾਂ ਦੀ ਪੁਸਤਕਾ।
ਕਿਰਪਾ ਕਰਕੇ ਵਧੇਰੇ ਜਾਣਕਾਰੀ ਲਈ ਆਪਣੇ ਹੈਲਥ ਵਿਜ਼ਿਟਰ ਜਾਂ ਬੁੱਕਸਟਾਰਟ ਕੋਆਰਡੀਨੇਟਰ ਨਾਲ ਸੰਪਰਕ ਕਰੋ।