Young girl smiling in class Close up head shot of boy in school Girl holding hand up, with teacher at white board
.

ਬੁੱਕਸਟਾਰਟ, ਇਹ ਮੇਰੀ ਸਹਾਇਤਾ ਕਿਵੇਂ ਕਰ ਸਕਦਾ ਹੈ? (Bookstart, How can it help me?)

ਆਧੁਨਿਕ ਖੋਜਾਂ ਨੇ ਇਹ ਦਰਸਾਇਆ ਹੈ ਕਿ ਬੱਚਿਆਂ ਨਾਲ ਕਿਤਾਬਾਂ ਸਾਂਝੀਆਂ ਕਰਨਾ ਕਦੇ ਵੀ ਬਹੁਤ ਜਲਦੀ ਨਹੀਂ ਹੁੰਦਾ ਅਤੇ ਜਿਹੜੇ ਬੱਚਿਆਂ ਨੂੰ ਮੁਢਲੀ ਉਮਰ 'ਤੇ ਕਿਤਾਬਾਂ ਦਿਖਾਈਆਂ ਜਾਂਦੀਆਂ ਹਨ ਇਕ ਸ੍ਰੇਸ਼ਟਤਾ ਨਾਲ ਸਕੂਲ ਆਰੰਭ ਕਰਨਗੇ ਜਿਹੜੀ ਉਨ੍ਹਾਂ ਨਾਲ ਜ਼ਿੰਦਗੀ ਭਰ ਰਹਿ ਸਕਦੀ ਹੈ।

 

2 ਸਾਲ ਦੀ ਉਮਰ 'ਤੇ

 

ਬੁੱਕਸਟਾਰਟ ਬੱਚਿਆਂ ਦੀ ਉਨ੍ਹਾਂ ਦੇ ਸਾਥੀਆਂ ਨਾਲ ਤੁਲਨਾ ਕੀਤੀ ਗਈ :

 

  • ਕਹਾਣੀ ਵਿੱਚ ਸ਼ਾਮਲ ਹੋਏ

  • ਪੰਨਿਆਂ ਨੂੰ ਪਲਟਣ ਦੀ ਕੋਸ਼ਿਸ਼ ਕੀਤੀ

  • ਕਹਾਣੀ ਬਾਰੇ ਪ੍ਰਸ਼ਨ ਪੁੱਛੇ

  • ਤੀਬਰ ਦਿਲਚਸਪੀਆਂ ਅਤੇ ਬਿਹਤਰ ਇਕਾਗਰਤਾ ਦਿਖਾਈ

 

5 ਸਾਲ ਦੀ ਉਮਰ 'ਤੇ

 

ਬੁੱਕਸਟਾਰਟ ਬੱਚਿਆਂ ਨੇ ਉਨ੍ਹਾਂ ਦੇ ਸਾਥੀਆਂ ਨਾਲੋਂ ਵਧੀਆ ਪਰਦਰਸ਼ਨ ਕੀਤਾ:

 

  • ਬੋਲਣਾ ਅਤੇ ਸੁਣਨਾ

  • ਪੜ੍ਹਨਾ

  • ਗਣਿਤ ਦੀ ਵਰਤੋਂ ਕਰਨਾ ਤੇ ਲਾਗੂ ਕਰਨਾ

  • ਸੰਖਿਆਵਾਂ

  • ਆਕਾਰ, ਜਗ੍ਹਾ ਅਤੇ ਨਾਪ