3 ਤੋਂ 12 ਮਹੀਨੇ ਸਾਂਝੀਆਂ ਕਰਨ ਲਈ ਕਿਤਾਬਾਂ
ਯਾਦ ਰੱਖਣ ਯੋਗ ਗੱਲਾਂ
- ਇਕੱਠੇ ਪੜ੍ਹਨਾ ਦੇਖਭਾਲ ਕਰਤਾ ਅਤੇ ਬੱਚੇ ਵਿਚਾਲੇ ਰਿਸ਼ਤਾ ਵਿਕਸਤ ਹੋਣ ਵਿੱਚ ਮਦਦ ਕਰਦਾ ਹੈ।
- ਪੜ੍ਹਨਾ ਹਮੇਸ਼ਾ ਮਨੋਰੰਜਕ ਹੋਣਾ ਚਾਹੀਦਾ ਹੈ
- ਕਹਾਣੀਆਂ ਨੂੰ ਗਾਓ ਅਤੇ ਪੜ੍ਹੋ ਅਤੇ ਉੱਚੀ-ਉੱਚੀ ਗਾਓ
- ਸਧਾਰਨ, ਵੱਡੀਆਂ ਤਸਵੀਰਾਂ ਚੁਣੋ, ਜਿਹਨਾਂ ਵਿੱਚ ਜਾਣੀਆਂ-ਪਛਾਣੀਆਂ ਚੀਜ਼ਾਂ ਹੋਣ
- ਜਿਵੇਂ-ਜਿਵੇਂ ਤੁਸੀਂ ਅੱਗੇ ਵਧੋ ਤਸਵੀਰਾਂ ਵੱਲ ਇਸ਼ਾਰਾ ਕਰੋ
- ਚੀਜ਼ਾਂ ਨੂੰ ਦੁਹਰਾਉਂਦੇ ਰਹੋ
- ਜੇ ਤੁਹਾਡਾ ਬੱਚਾ ਥੱਕਿਆ ਹੋਇਆ ਜਾਪਦਾ ਹੈ ਜਾਂ ਉਸ ਦਾ ਮਨ ਨਹੀਂ ਹੈ ਤਾਂ ਬੋਲਦੇ ਨਾ ਜਾਓ - ਫ਼ੇਰ ਕਦੇ ਕੋਸ਼ਿਸ਼ ਕਰੋ