ਬੁੱਕਸਟਾਰਟ, ਕਿਤਾਬਾਂ ਮਨੋਰੰਜਕ ਬਣਾਉਣਾ - 24 ਤੋਂ 36 ਮਹੀਨੇ (Bookstart, Making books fun - 24 to 36 months)
ਯਾਦ ਰੱਖਣ ਯੋਗ ਗੱਲਾਂ
- ਕਹਾਣੀ ਬਾਰੇ ਗੱਲ ਕਰਕੇ ਆਪਣੇ ਬੱਚੇ ਨੂੰ ਇਸ ਵਿੱਚ ਸ਼ਾਮਲ ਹੋਣ ਵਿੱਚ ਮਦਦ ਕਰੋ
- ਸ਼ਬਦਾਂ ਹੇਠ ਉਂਗਲੀਆਂ ਫੇਰਦੇ ਹੋਏ ਪੜ੍ਹੋ
- ਮਨਪਸੰਦ ਕਹਾਣੀਆਂ ਨੂੰ ਵਾਰ-ਵਾਰ ਪੜ੍ਹੋ
- ਕਵਿਤਾਵਾਂ ਹਾਲੇ ਵੀ ਮਹੱਤਵਪੂਰਨ ਹੁੰਦੀਆਂ ਹਨ