ਬੁੱਕਸਟਾਰਟ, ਕਿਤਾਬਾਂ ਮਨੋਰੰਜਕ ਬਣਾਉਣਾ - 12 ਤੋਂ 24 ਮਹੀਨੇ (Bookstart, Making books fun - 12 to 24 months)
ਯਾਦ ਰੱਖਣ ਯੋਗ ਗੱਲਾਂ
- ਸਧਾਰਨ ਕਹਾਣੀਆਂ ਨਿੱਕੇ ਬੱਚਿਆਂ ਨੂੰ ਸ਼ਬਦ ਸਿੱਖਣ ਅਤੇ ਸੰਦਰਭ ਸਮਝਣ ਵਿੱਚ ਮਦਦ ਕਰਦੀਆਂ ਹਨ
- ਕਵਿਤਾਵਾਂ ਸੱਚਮੁੱਚ ਬਹੁਤ ਮਹੱਤਵਪੂਰਨ ਹੁੰਦੀਆਂ ਹਨ - ਛੋਟੇ ਬੱਚੇ ਇਹਨਾਂ ਨੂੰ ਬੜਾ ਪਸੰਦ ਕਰਦੇ ਹਨ
- ਛੋਟੇ ਬੱਚੇ ਨਕਲ ਕਰਨਾ ਪਸੰਦ ਕਰਦੇ ਹਨ
- ਕਹਾਣੀਆਂ ਬਾਰੇ ਗੱਲ ਕਰੋ ਅਤੇ ਸਵਾਲ ਪੁੱਛੋ
- ਆਪਣੇ ਛੋਟੇ ਬੱਚੇ ਨਾਲ ਹਰ ਰੋਜ਼ ਕੋਈ ਕਿਤਾਬ ਸਾਂਝੀ ਕਰਨ ਦੀ ਕੋਸ਼ਿਸ਼ ਕਰੋ