Young girl smiling in class Close up head shot of boy in school Girl holding hand up, with teacher at white board
.

ਮਾਤਾ-ਪਿਤਾ, ਬੈਨੇਫ਼ਿਟਸ (Parents, Benefits)

ਨੌਰਦਰਨ ਆਇਰਲੈਂਡ ਵਿੱਚ ਐਜੂਕੇਸ਼ਨ ਅਤੇ ਲਾਇਬ੍ਰੇਰੀ ਬੋਰਡ ਪੂਰੇ ਸਮੇਂ ਦੀ ਸਿੱਖਿਆ ਲੈ ਰਹੇ ਯੋਗ ਸਿੱਖਿਆਰਥੀਆਂ ਨੂੰ ਮੁਫ਼ਤ ਸਕੂਲ ਖਾਣੇ / ਸਕੂਲ ਯੂਨੀਫ਼ਾਰਮ ਅਲਾਓਂਸਿਜ਼ ਅਤੇ ਐਜੂਕੇਸ਼ਨ ਮੇਨਟੇਨੈਂਸ ਅਲਾਓਂਸ (1 ਜੁਲਾਈ 2005 ਨੂੰ 18 ਸਾਲ ਜਾਂ ਵੱਧ ਉਮਰ ਦੇ ਸਿਖਿਆਰਥੀਆਂ ਲਈ EMA) ਸਪਲਾਈ ਕਰਨ ਦੀ ਸੇਵਾ ਮੁਹੱਈਆ ਕਰਦਾ ਹੈ।
ਬੈਨੇਫ਼ਿਟਸ