Young girl smiling in class Close up head shot of boy in school Girl holding hand up, with teacher at white board
.

ਜ਼ੁੰਮੇਵਾਰੀ ਤਿਆਗ (Disclaimer)

ਹਾਲਾਂਕਿ ਇਹ ਯਕੀਨੀ ਬਣਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕਿ ਇਸ ਸਾਈਟ ‘ਤੇ ਪ੍ਰਕਾਸ਼ਿਤ ਕੀਤੀ ਗਈ ਸਾਰੀ ਸਮੱਗਰੀ ਸਹੀ ਹੋਵੇ, ਅਸੀਂ ਇਸ ਗੱਲ ਦੀ ਗਾਰੰਟੀ ਨਹੀਂ ਦਿੰਦੇ ਹਾਂ ਕਿ ਪ੍ਰਕਾਸ਼ਿਤ ਕੀਤੀ ਗਈ ਸਾਰੀ ਸਮੱਗਰੀ ਰੁਕਾਵਟ ਰਹਿਤ ਅਤੇ ਤਰੁਟੀ ਮੁਕਤ ਹੋਵੇਗੀ।

 

ਇਹ ਯਕੀਨੀ ਬਣਾਉਣ ਦੀਆਂ ਵੀ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕਿ ਪ੍ਰਕਾਸ਼ਿਤ ਕੀਤੀ ਗਈ ਸਮੱਗਰੀ ਵਾਇਰਸ ਤੋਂ ਮੁਕਤ ਹੋਵੇ। ਅਸੀਂ ਇਸ ਗੱਲ ਦੀ ਗਾਰੰਟੀ ਨਹੀਂ ਦਿੰਦੇ ਹਾਂ ਕਿ ਪ੍ਰਕਾਸ਼ਿਤ ਕੀਤੀ ਗਈ ਸਾਰੀ ਸਮੱਗਰੀ ਵਾਇਰਸ ਮੁਕਤ ਹੋਵੇਗੀ ਅਤੇ ਐਜੂਕੇਸ਼ਨ ਸਪੋਰਟ ਨੂੰ ਵਰਤਣ ਦੇ ਨਤੀਜੇ ਵਜੋਂ ਹੋਣ ਵਾਲੇ ਕਿਸੇ ਘਾਟੇ ਜਾਂ ਨੁਕਸਾਨ ਲਈ ਅਸੀਂ ਜ਼ੁੰਮੇਵਾਰ ਨਹੀਂ ਹੋਵਾਂਗੇ।

 

ਸਾਡੀ ਸਾਈਟ ਦੇ ਅੰਦਰ ਸ਼ਾਮਲ ਵੈਬਲਿੰਕ ਦੂਜੀਆਂ ਅਜਿਹੀਆਂ ਸਾਈਟਾਂ ਤਕ ਲਿਜਾਉਣਗੇ ਜੋ ਸਾਡੇ ਨਿਯੰਤ੍ਰਣ ਹੇਠ ਨਹੀਂ ਹਨ ਅਤੇ ਅਸੀਂ ਉਹਨਾਂ ਵੈਬਸਾਈਟਾਂ ਦੀ ਸਮੱਗਰੀ ਜਾਂ ਉਹਨਾਂ ਵਿੱਚ ਦਿੱਤੇ ਵੈਬ ਲਿੰਕਾਂ ਲਈ ਜ਼ੁੰਮੇਵਾਰ ਨਹੀਂ ਹੋਵਾਂਗੇ।