ਨੋਰਦਰਨ ਆਇਰਲੈਂਡ ਲਈ ਐਜੂਕੇਸ਼ਨ ਸਪੋਰਟ (ਵਿਦਿਆ ਵਿੱਚ ਸਹਾਇਤਾ) ਵਿੱਚ ਜੀ ਆਇਆਂ ਨੂੰ, ਇਸ ਵਿੱਚ ਨੋਰਦਰਨ ਆਇਰਲੈਂਡ ਦੇ ਪੰਜ ਐਜੂਕੇਸ਼ਨ ਅਤੇ ਲਾਇਬ੍ਰੇਰੀ ਬੋਰਡਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸ਼ੁਰੂ ਵਿੱਚ ਅਨੁਵਾਦ ਕੀਤੀ ਗਈ ਸਮੱਗਰੀ ਮਾਪਿਆਂ ਲਈ ਜਾਣਕਾਰੀ ਨਾਲ ਸੰਬੰਧਿਤ ਹੈ ਜੋ ਖੱਬੇ ਪਾਸੇ ਦਿੱਤੇ ਮੀਨੂ ਵਿੱਚ ਮਾਪੇ ਲਿੰਕ ‘ਤੇ ਕਲਿੱਕ ਕਰਕੇ ਦੇਖੀ ਜਾ ਸਕਦੀ ਹੈ।
ਇਸ ਸਾਈਟ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਸ ਵਿੱਚ ਵਰਤੋਂ ਵਿੱਚ ਸਹਾਇਤਾ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ ਜਿਵੇਂ ਕਿ ਲਿੰਕ ਛੱਡੋ, ਅੱਖਰਾਂ ਦਾ ਆਕਾਰ, ਸਿਰਫ਼ ਅੱਖਰ ਅਤੇ ਪਹੁੰਚ ਕੁੰਜੀਆਂ। ਪ੍ਰਿੰਟ ਕਰਦੇ ਸਮੇਂ ਪੰਨੇ ਆਪਣੇ ਆਪ ਪ੍ਰਿੰਟ ਕਰਨ ਦੇ ਅਨੁਕੂਲ ਬਣ ਜਾਂਦੇ ਹਨ।
ਨੋਰਦਰਨ ਆਇਰਲੈਂਡ ਵਿੱਚ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ
ਬੇਲਫ਼ਾਸਟ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ
ਨੋਰਥ ਈਸਟਰਨ (ਉੱਤਰ ਪੂਰਬੀ) ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ
ਸਾਊਥ ਈਸਟਰਨ (ਦੱਖਣ ਪੂਰਬੀ) ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ
ਸਦਰਨ (ਦੱਖਣੀ) ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ
ਵੈਸਟਰਨ (ਪੱਛਮੀ) ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ