Young girl smiling in class Close up head shot of boy in school Girl holding hand up, with teacher at white board
.

ਪੰਜਾਬੀ (Punjabi)

ਨੋਰਦਰਨ ਆਇਰਲੈਂਡ ਲਈ ਐਜੂਕੇਸ਼ਨ ਸਪੋਰਟ (ਵਿਦਿਆ ਵਿੱਚ ਸਹਾਇਤਾ) ਵਿੱਚ ਜੀ ਆਇਆਂ ਨੂੰ, ਇਸ ਵਿੱਚ ਨੋਰਦਰਨ ਆਇਰਲੈਂਡ ਦੇ ਪੰਜ ਐਜੂਕੇਸ਼ਨ ਅਤੇ ਲਾਇਬ੍ਰੇਰੀ ਬੋਰਡਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।  ਸ਼ੁਰੂ ਵਿੱਚ ਅਨੁਵਾਦ ਕੀਤੀ ਗਈ ਸਮੱਗਰੀ ਮਾਪਿਆਂ ਲਈ ਜਾਣਕਾਰੀ ਨਾਲ ਸੰਬੰਧਿਤ ਹੈ ਜੋ ਖੱਬੇ ਪਾਸੇ ਦਿੱਤੇ ਮੀਨੂ ਵਿੱਚ ਮਾਪੇ ਲਿੰਕ ‘ਤੇ ਕਲਿੱਕ ਕਰਕੇ ਦੇਖੀ ਜਾ ਸਕਦੀ ਹੈ।

 

ਇਸ ਸਾਈਟ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਸ ਵਿੱਚ ਵਰਤੋਂ ਵਿੱਚ ਸਹਾਇਤਾ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ ਜਿਵੇਂ ਕਿ ਲਿੰਕ ਛੱਡੋ, ਅੱਖਰਾਂ ਦਾ ਆਕਾਰ, ਸਿਰਫ਼ ਅੱਖਰ ਅਤੇ ਪਹੁੰਚ ਕੁੰਜੀਆਂ।  ਪ੍ਰਿੰਟ ਕਰਦੇ ਸਮੇਂ ਪੰਨੇ ਆਪਣੇ ਆਪ ਪ੍ਰਿੰਟ ਕਰਨ ਦੇ ਅਨੁਕੂਲ ਬਣ ਜਾਂਦੇ ਹਨ।

 

ਨੋਰਦਰਨ ਆਇਰਲੈਂਡ ਵਿੱਚ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ

ਬੇਲਫ਼ਾਸਟ ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ

 

ਨੋਰਥ ਈਸਟਰਨ (ਉੱਤਰ ਪੂਰਬੀ) ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ

 

ਸਾਊਥ ਈਸਟਰਨ (ਦੱਖਣ ਪੂਰਬੀ) ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ

 

ਸਦਰਨ (ਦੱਖਣੀ) ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ

 

ਵੈਸਟਰਨ (ਪੱਛਮੀ) ਐਜੂਕੇਸ਼ਨ ਐਂਡ ਲਾਇਬ੍ਰੇਰੀ ਬੋਰਡ

ਪੰਜਾਬੀ

ਮਾਤਾ-ਪਿਤਾ ਭਾਗ ਵਿੱਚ

  • ਮਾਤਾ-ਪਿਤਾ
    ਵਿਦਿਅਕ ਸਹਾਇਤਾ ਦੇ ਮਾਤਾ-ਪਿਤਾ ਭਾਗ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਖੱਬੇ ਪਾਸੇ ਦਿੱਤੇ ਮੈਨਿਊ ਤੋਂ ਦੇਖ ਸਕਦੇ ਹੋ, ਪੰਜ ਬੋਰਡ ਵਿਸਾ ਖੇਤਰ ਵਿਆਪਕ ਪੱਧਰ 'ਤੇ ਚਰਚਾ ਕੀਤੀ ਗਈ ਹੈ। ਇਹ ਵਿਸੇ ਅਤੇ ਖੇਤਰ ਵਿਸਾ-ਵਸਤੂ ਅਤੇ ਆਨਲਾਈਨ ਲੈਣ-ਦੇਣ ਸੇਵਾਵਾਂ ਦੇ ਨਾਲ ਵਧਦੇ ਰਹਿਣਾ ਜਾਰੀ ਰੱਖਣਗੇ।
  • ਐਜੂਕੇਸ਼ਨ ਵੈਲਫੇਅਰ ਸਰਵਿਸ
    ਸਿੱਖਿਆ ਨੌਜਵਾਨ ਲੋਕਾਂ ਨੂੰ ਜ਼ਿੰਦਗੀ ਬਣਾਉਣ ਦੇ ਮੌਕੇ ਮੁਹੱਈਆ ਕਰਦੀ ਹੈ। ਐਜੂਕੇਸ਼ਨ ਵੈਲਫੇਅਰ ਸਰਵਿਸ (EWS) ਇਕ ਵਿਸ਼ੇਸ਼ ਵਿਦਿਅਕ ਸਹਾਇਤਾ ਸੇਵਾ ਹੈ, ਜਿਹੜੀ ਲਾਜ਼ਮੀ ਸਕੂਲ ਉਮਰ ਨੌਜਵਾਨ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਿੱਖਿਆ ਪ੍ਰਣਾਲੀ ਤੋਂ ਵੱਧ ਤੋਂ ਵੱਧ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ।
  • ਦਾਖਲਾ / ਤਬਾਦਲਾ
    ਪ੍ਰੀ-ਸਕੂਲ: ਜਿਹੜੇ ਮਾਤਾ ਬੱਚੇ ਨੌਰਦਰਨ ਆਇਰਲੈਂਡ ਵਿੱਚ ਆਪਣੇ ਆਪਣੇ ਬੱਚੇ ਨੂੰ ਪ੍ਰੀ-ਸਕੂਲ ਸਿੱਖਿਆ (2-4 ਉਮਰ) ਵਿੱਚ ਦਾਖਲ ਕਰਵਾਉਣਾ ਚਾਹੁੰਦੇ ਹਨ।
  • ਵਿਸ਼ੇਸ਼ ਸਿੱਖਿਆ
    ਵਿਸ਼ੇਸ਼ ਸਿੱਖਿਆ ਲੋੜਾਂ ਵਾਲੇ ਕਿਸੇ ਬੱਚੇ ਲਈ ਮਦਦ ਲੈਣ ਵਿੱਚ ਉਹ ਕਾਰਜ-ਵਿਧੀਆਂ ਹੁੰਦੀਆਂ ਹਨ, ਜਿਹਨਾਂ ਨੂੰ ਕਨੂੰਨ ਦੁਆਰਾ ਸੇਧ ਮਿਲੀ ਹੁੰਦੀ ਹੈ। ਵੈੱਬਸਾਈਟ ਦਾ ਇਹ ਭਾਗ ਇਹ ਸਮਝਾਉਣ ਵਿੱਚ ਕੇਂਦਰਤ ਹੈ ਕਿ ਇਹ ਕਨੂੰਨੀ ਕਾਰਜ-ਵਿਧੀਆਂ ਕੀ ਹਨ, ਅਤੇ ਜੇ ਤੁਹਾਡੇ ਕੋਈ ਸਵਾਲ ਹੋਣ ਤਾਂ ਉਹਨਾਂ ਦਾ ਜਵਾਬ ਦੇਣ ਵਿੱਚ ਹੈ। ਅਸੀਂ ਤੁਹਾਨੂੰ ਹਰੇਕ ਐਜੂਕੇਸ਼ਨ ਬੋਰਡ ਅੰਦਰ ਸੰਪਰਕ ਵੇਰਵੇ ਵੀ ਮੁਹੱਈਆ ਕਰਦੇ ਹਾਂ ਜੋ ਤੁਹਾਡੇ ਸਵਾਲਾਂ ਦੇ ਜਵਾਬ ਸਿੱਧਾ ਟੈਲੀਫੋਨ ਤੇ ਸਕਦੇ ਹਨ।
  • ਸਕੂਲ ਟ੍ਰਾਂਸਪੋਰਟ
    ਏਸ ਸਮੇਂ ਪੰਜ ਸਿੱਖਿਆ ਅਤੇ ਲਾਇਬ੍ਰੇਰੀ ਬੋਰਡ (ELBs) ਸੁਤੰਤਰ ਰੂਪ ਵਿੱਚ ਕੰਮ ਕਰਦੇ ਹਨ ਅਤੇ ਵੱਖ-ਵੱਖ ਅਰਜੀ ਫਾਰਮਾਂ ਦੀ ਵਰਤੋਂ ਕਰਦੇ ਹਨ।
  • ਨੈਤਿਕ ਮੁੱਲਾਂ ਦਾ ਬਿਆਨ
    ਸਿੱਖਿਆ ਜੀਵਨ ਦੇ ਮੌਕਿਆਂ ਲਈ ਅਹਿਮ ਹੈ ਮਾਤਾ-ਪਿਤਾ ਆਪਣੇ ਬੱਚਿਆਂ ਦੇ ਮੁੱਖ ਅਧਿਆਪਕ ਹੁੰਦੇ ਹਨ ਅਤੇ ਉਹਨਾਂ ਨੂੰ ਆਪਣੀਆਂ ਵਿਦਿਅਕ ਜਿੰਮੇਵਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।